Anonymous Kaur writes about the disconnect she sees in our community – the disconnect between what we practice and what we read in gurbani. “Every Sunday we listen to Asa Di Vaar and nod our heads in agreement to the sentiments expressed,” she said “…and then we go home to do the exact opposite in how we treat the women in our communities. I hope that I can shed light on our own hypocrisies and encourage people to look within.”
ਮੇਰੀ ਧੀ.
My daughter
ਧੀਏ,
Dear daughter
ਤੂੰ ਘਰ ਦਾ ਬੂਹਾ,
you are a treasure in my house
ਇੱਜ਼ਤ ਤੂੰ ਮੇਰੇ ਘਰ ਦੀ
you are my honor,
ਸਾਂਝੀ ਵਿਰਾਸਤ ਤੂੰ ਏਸ ਪਿੰਡ ਦੀ
inheritance to the whole village,
ਸੁਰੱਖਿਆ ਤੇਰੀ ਧਰਮ ਹੈ ਸਾਡਾ
it is our duty to protect you
ਇਹ ਜ਼ਰੂਰ ਕਹਂਾਗੇ ਉੱਚੀ ਅਵਾਜ਼ ਵਿੱਚ
we proclaim that with loud voices
ਤੇਰਾ ਦਰਜਾ ਉੱਚਾ ਰਖਿਆ ਸੀ ਗੁਰੂ ਨੇ,
our Gurus gave you a higher value
ਏਸ ਤੱਥ ਤੇ ਮਾਨ ਕਰਾਂਗੇ
we are proud of this fact
ਪਰ ਖਿਆਲ ਕਰੀਂ
but please note
ਰੋਲ ਦਿਆਂਗੇ ਤੈਨੂੰ ਚਾਰ ਕੰਧਾ ਦੀ ਸਰਹੱਦ ਵਿੱਚ,
we will crush your soul within the sanctuary of your home
ਤੇਰੀ ਅਵਾਜ਼ ਨੂੰ ਡੌਬ ਦਿਆਗੇਂ ਰਿਵਾਇਤਾਂ ਦੀ ਤਹਜ਼ੀਬ ਵਿੱਚ,
we will drown your voice in the name of traditions
ਤੇਰੀ ਬੌਲੀ ਨੂੰ ਕਰ ਦਿਆਂਗੇ ਖਾਮੋਸ਼ ਅਸੀ
we will quieten your voice
ਪਰ ਇਜ਼ੱਤ ਤੇਰੀ ਰੱਖਾਂਗੇ ਹਰ ਗੀਤ ਵਿੱਚ,
but uphold your honor in every folk lore
ਵਾਰਿਸ ਦੀ ਹੀਰ ਨੂੰ ਯਾਦ ਕਰੇਗਾ ਜ਼ਮਾਨਾ
people remember Waris Shah’s Heer
ਪਰ ਭੁੱਲ ਜਾਏਗਾ ਉਂਹਦੀ ਮੌਤ ਦਾ ਫ਼ਸਾਨਾ
they forget that she too died for her love
Photo by Kristina Flour
No Comments